GURDWARA SAHIB - RAJA SAHIB JI
Gurudwara of Shri Raja Sahib Nabh Kanwal is at (Nau-Abad) Majara Raja Sahib Ji. Religious places associated with it are also at village Jhingran and Rehpa. There are beautiful building of Gurudwara in these villages.
ਗੁਰਦੁਆਰਾ ਸਾਹਿਬ - ਰਾਜਾ ਸਾਹਿਬ ਜੀ
ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦਾ ਗੁਰਦੁਆਰਾ (ਨੌ-ਆਬਾਦ) ਮਜਾਰਾ ਰਾਜਾ ਸਾਹਿਬ ਜੀ ਵਿਖੇ ਹੈ। ਇਸ ਨਾਲ ਜੁੜੇ ਕਈ ਧਾਰਮਿਕ ਅਸਥਾਨ ਪਿੰਡ ਝਿੰਗੜਾਂ ਅਤੇ ਰਹਿਪਾ ਵਿਖੇ ਵੀ ਹਨ। ਇਨ੍ਹਾਂ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਦੀਆਂ ਕਈ ਸੁੰਦਰ ਇਮਾਰਤਾਂ ਹਨ।
Gurdwara
Jhingran Raja Sahib Ji









Jaddi Ghar Mananhana







